¡Sorpréndeme!

ਸੜਕ ਹਾਦਸੇ ਨੇ ਲਈ ਮਾਂ ਪੁੱਤ ਦੀ ਜਾਨ | OneIndia Punjabi

2022-10-31 1 Dailymotion

ਘਟਨਾ ਗੁਰਦਾਸਪੁਰ ਦੀ ਹੈ ਜਿੱਥੇ ਗੁਰੂਦੁਆਰਾ ਹੋਠੀਆਂ ਵਿੱਖੇ ਮੱਥਾ ਟੇਕਣ ਜਾ ਰਹੇ ਗੁਰਸਾਹਿਬ ਸਿੰਘ ਅਤੇ ਉਸ ਦੀ ਮਾਂ ਪਰਮਜੀਤ ਕੌਰ ਨੂੰ ਅੰਮ੍ਰਿਤਸਰ ਵਲੋਂ ਆ ਰਹੀ ਇੱਕ ਓਵਰ ਸਪੀਡ ਬਰੀਜ਼ਾ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਗੁਰਸਾਹਿਬ ਸਿੰਘ ਅਤੇ ਉਸ ਦੀ ਮਾਂ ਪਰਮਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ।